mihanatīमिहनती
ਵਿ- ਮਿਹ਼ਨਤ (ਕਸ੍ਟ) ਉਠਾਉਣ ਵਾਲਾ.
वि- मिह़नत (कस्ट) उठाउण वाला.
ਅ਼. [مِحنت] ਸੰਗ੍ਯਾ- ਰੰਜ. ਸ਼ੋਕ। ੨. ਦੁੱਖ. ਕਸ੍ਟ। ੩. ਮੁਸ਼ੱਕ਼ਤ. ਘਾਲਣਾ. ਕਮਾਈ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....