mālakī, mālakīyataमालकी, मालकीयत
ਫ਼ਾ. [ملکیِت] ਮਾਲਿਕੀਯਤ. ਮਾਲਿਕ- ਪਨ. ਸ੍ਵਾਮੀਪੁਣਾ.
फ़ा. [ملکیِت] मालिकीयत. मालिक- पन. स्वामीपुणा.
ਦੇਖੋ, ਮਾਲਕ ੨। ੨. ਸੰ. ਮਾਲਾ ਬਣਾਉਣ ਵਾਲਾ. ਮਾਲਾਕਾਰ. ਮਾਲੀ। ੩. ਰਤਨਾਂ ਦੀ ਮਾਲਾ ਬਣਾਉਣ ਵਾਲਾ ਮਣਿਕਾਰ....