māniyaमानिय
ਵਿ- ਮਾਨਨੀਯ. ਮਾਨ੍ਯ. ਸਨਮਾਨ ਯੋਗ੍ਯ. ਪੂਜ੍ਯ.
वि- माननीय. मान्य. सनमान योग्य. पूज्य.
ਵਿ- ਸਨਮਾਨ ਯੋਗ੍ਯ। ੨. ਮੰਨਣ ਲਾਇਕ....
ਵਿ- ਸਨਮਾਨ ਯੋਗ੍ਯ. ਆਦਰ ਲਾਇਕ। ੨. ਪੂਜ੍ਯ....
ਸੰ. सन्मान ਸੰਗ੍ਯਾ- ਆਦਰ. ਸਤਕਾਰ....
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਵਿ- ਪੂਜਣ ਯੋਗ੍ਯ. ਸਨਮਾਨ ਯੋਗ੍ਯ....