mātahataमातहत
ਅ਼. ਅਧੀਨ. ਵਸ਼ਵਰਤੀ.
अ़. अधीन. वशवरती.
ਵਿ- ਮਾਤਹਤ. ਆਗ੍ਯਾਕਾਰੀ। ੨. ਵਸ਼ੀਭੂਤ। ੩. ਦੀਨ. ਨਿਰਅਭਿਮਾਨ. "ਅਜਯਾ ਅਧੀਨ ਤਾਂਤੇ ਪਰਮ ਪਵਿਤ੍ਰ ਭਈ." (ਭਾਗੁ ਕ)¹ ਅਜਾ (ਬਕਰੀ) ਦੀਨ ਹੋਣ ਕਰਕੇ ਪਵਿਤ੍ਰ ਹੋਈ....
ਸੰ. वशवर्त्ति्न. ਵਿ- ਕ਼ਾਬੂ ਰਹਿਣ ਵਾਲਾ. ਵਸ਼ੀਭੂਤ. ਜੋ ਵਸ਼ ਵਿੱਚ ਰਹਿਁਦਾ ਹੈ....