mānikū, mānikya, mānikū, mānikyaमाणिकू, माणिक्य, माणिकू, माणिक्य
ਦੇਖੋ, ਮਾਣਕ ਅਤੇ ਮਾਣਕੂ.
देखो, माणक अते माणकू.
ਸੰ. ਮਾਣਿਕ੍ਯ. ਸੰਗ੍ਯਾ- ਲਾਲ ਰੰਗ ਦਾ ਰਤਨ. "ਮਾਣਕ ਮੋਤੀ ਨਾਮ੍ਰ ਪ੍ਰਭ." (ਮਾਝ ਬਾਰਹਮਾਹਾ) ੨. ਭਾਵ- ਕਰਤਾਰ ਦਾ ਨਾਮ। ੩. ਸ਼ੁਭਗੁਣ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਮਾਣਕ. "ਮਾਣਕੂ ਮੋਹਿ ਮਾਉ ਡਿੰਨਾ." (ਮਃ ੫. ਵਾਰ ਮਾਰੂ ੨)...