mahitauमहितउ
ਮਹਤ੍ਵਤਾ ਵਾਲਾ. ਵਡਾ. ਬਜ਼ੁਰਗ। ੨. ਦੇਖੋ, ਮਹਤਉ.
महत्वता वाला. वडा. बज़ुरग। २. देखो, महतउ.
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਫ਼ਾ. [بزُرگ] ਵਿ- ਬਡਾ. ਵ੍ਰਿੱਧ....
ਵਿ- ਮਹਤ੍ਵ (ਬਜ਼ੁਰਗੀ) ਵਾਲਾ ਪ੍ਰਧਾਨ. ਮੁਖੀਆ. ਸੰ. ਮਹੱਤਰ. "ਦੇਹੀ ਗਾਵਾ, ਜੀਉ ਧਰ ਮਹਤਉ, ਬਸਹਿ ਪੰਚ ਕਿਰਸਾਨਾ." (ਮਾਰੂ ਕਬੀਰ) ਸ਼ਰੀਰ ਪਿੰਡ ਹੈ, ਜੀਵ (ਮਨ) ਬਿਸਵੇਦਾਰ ਮਾਲਿਕ ਹੈ, ਪੰਜ ਗ੍ਯਾਨਇੰਦ੍ਰੇ ਕਾਸ਼ਤਕਾਰ ਹਨ....