maradhānagīमरदानगी
ਫ਼ਾ. [مردانگی] ਸੰਗ੍ਯਾ- ਮਰਦਪਨ. ਪੁਰੁਸਤ੍ਵ। ੨. ਬਹਾਦਰੀ. ਦਿਲੇਰੀ.
फ़ा. [مردانگی] संग्या- मरदपन. पुरुसत्व। २. बहादरी. दिलेरी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....