marajanaमरजन
ਦੇਖੋ, ਮਰਦਨ ਅਤੇ ਮਾਰਜਨ.
देखो, मरदन अते मारजन.
ਦੇਖੋ, ਮ੍ਰਿਦ. ਸੰ. ਮਰ੍ਦਨ. ਸੰਗ੍ਯਾ- ਮਸਲਣਾ. ਮਲਣਾ. ਮੁੱਠੀ ਚਾਪੀ ਕਰਨੀ। ੨. ਪੀਹਣਾ. ਚੂਰਾ ਕਰਨਾ. "ਚਾਰਿ ਬਰਨ ਚਉਹਾਂ ਕੇ ਮਰਦਨ." (ਆਸਾ ਮਃ ੫) ੩. ਸ਼ਰੀਰ ਉੱਪਰ ਮਲਣ ਦਾ ਪਦਾਰਥ. ਵਟਣਾ. "ਤਨਿ ਮਰਦਨ ਮਾਲਣਾ." (ਆਸਾ ਮਃ ੫) ੪. ਸੰਪ੍ਰਦਾਈ ਗ੍ਯਾਨੀ ਮਰਦਨ ਦਾ ਅਰਥ ਕਰਦੇ ਹਨ- ਮਰਦਾਂ ਦੇ. "ਪੀਵਤ ਮਰਦਨ ਲਾਗ." (ਗਉ ਕਬੀਰ) ਰਾਮਰਸ ਪੀਂਦੇ ਹਨ ਮਰਦਾਂ (ਸੰਤਾਂ) ਦ੍ਵਾਰਾ. ਪਰ ਇਹ ਅਰਥ ਸਹੀ ਨਹੀਂ, ਕਿਉਂਕਿ ਲਾਗ ਪਾਠ ਹੈ, ਲਾਗਿ ਨਹੀਂ. ਦੇਖੋ, ਮਰਦ ੪....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
(ਦੇਖੋ, ਮ੍ਰਿਜ) ਸੰ. मार्ज. ਧਾ- ਆਵਾਜ਼ ਕਰਨਾ, ਸਾਫ ਕਰਨਾ। ੨. ਮਾਰ੍ਜਨ (मार्ञ्जन. ). ਸੰਗ੍ਯਾ- ਮਾਂਜਣ ਕੂਚਣ ਦੀ ਕ੍ਰਿਯਾ ੩. ਮੰਤ੍ਰਜਪ ਤੋਂ ਪਹਿਲਾਂ ਮੂੰਹ ਦੀ ਸਫਾਈ....