mēankaमयंक
ਚੰਦ੍ਰਮਾ. ਦੇਖੋ, ਮ੍ਰਿਗਾਂਕ.
चंद्रमा. देखो, म्रिगांक.
ਸੰਗ੍ਯਾ- ਚੰਦ. ਚਾਂਦ। ੨. ਇੱਕ ਗਿਣਤੀ ਦਾ ਬੋਧਕ....
ਸੰ. मृगाङ्क. ਸੰਗ੍ਯਾ- ਮ੍ਰਿਗ ਦੇ ਚਿੰਨ੍ਹ ਵਾਲਾ, ਚੰਦ੍ਰਮਾ. ਮ੍ਰਿਗਲਕ੍ਸ਼੍ਣ. ਮ੍ਰਿਗਲਾਂਛਨ।¹ ੨. ਕਪੂਰ। ੩. ਪੌਣ. ਹਵਾ....