ਮਧਾਣ, ਮਧਾਣਾ, ਮਧਾਣੀ

madhhāna, madhhānā, madhhānīमधाण, मधाणा, मधाणी


ਸੰਗ੍ਯਾ- ਮਥਨ ਕਰਨ ਦਾ ਯੰਤ੍ਰ. ਦਹੀਂ ਰਿੜਕਣ ਦਾ ਸੰਦ. ਮੰਥਾਨ, ਮਥਨੀ.


संग्या- मथन करन दा यंत्र. दहीं रिड़कण दा संद. मंथान, मथनी.