matasyā, matasyī, matasiā, matasyīमतस्या, मतस्यी, मतसिआ, मतस्यी
ਮੱਛੀ. ਮਛਲੀ.
मॱछी. मछली.
ਸੰਗ੍ਯਾ- ਮਤ੍ਸ੍ਯਾ. ਮੱਛੀ। ੨. ਮੱਛੀ ਦੇ ਆਕਾਰ ਦਾ ਗਹਿਣਾ, ਜਿਸ ਨੂੰ ਇਸਤ੍ਰੀਆਂ ਨੱਕ ਵਿੱਚ ਪਹਿਰਦੀਆਂ ਹਨ। ੩. ਨੱਕ ਦੇ ਦੋਹਾਂ ਛੇਕਾਂ ਦੇ ਵਿਚਕਾਰ ਦਾ ਪੜਦਾ, ਜਿਸ ਵਿੱਚ ਮਛਲੀ ਪਹਿਨੀ ਜਾਂਦੀ ਹੈ। ੪. ਅੰਗੂਠੇ ਅਤੇ ਤਰਜਨੀ ਦੇ ਵਿਚਕਾਰ ਦਾ ਥਾਂ....