bhrīभ्री
ਸੰ. भृ. ਧਾ- ਭੁੰਨਣਾ, ਟੇਢਾ ਹੋਣਾ, ਕਲੰਕ ਲਾਉਣਾ। ੨. ਸੰ. भ्री. ਧਾ- ਨੁਕਸਾਨ ਪੁਚਾਉਣਾ, ਹਾਹੁਕੇ ਲੈਣੇ, ਡਰਨਾ.
सं. भृ. धा- भुंनणा, टेढा होणा, कलंक लाउणा। २. सं. भ्री. धा- नुकसान पुचाउणा, हाहुके लैणे, डरना.
ਭਰ੍ਜਨ ਕਰਨਾ. ਅੱਗ ਦੀ ਆਂਚ ਨਾਲ ਰਾੜ੍ਹਨਾ. ਦੇਖੋ, ਭ੍ਰੱਜ ਧਾ....
ਵਿ- ਵਿੰਗਾ. ਵਕ੍ਰ। ੨. ਛਲ ਸਹਿਤ. ਕਪਟੀ. "ਚਲਤ ਕਤ ਟੇਢੇ ਟੇਢੇ?" (ਕੇਦਾ ਕਬੀਰ) "ਟੇਢੀ ਪਾਗ ਟੇਢੇ ਚਲੇ." (ਕੇਦਾ ਕਬੀਰ)...
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਸੰ. कलङ्क ਸੰਗ੍ਯਾ- ਐਬ. ਦੋਸ। ੨. ਬਦਨਾਮੀ. ਅਪਯਸ਼। ੩. ਦਾਗ਼. ਧੱਬਾ। ੪. ਚੰਦ੍ਰਮਾ ਦਾ ਕਾਲਾ ਦਾਗ਼। ੫. ਰਸਾਯਨ ਬਣਾਉਣ ਵਾਲਾ ਪਦਾਰਥ. ਮਾਰੀ ਹੋਈ ਕਲੀ ਆਦਿਕ ਰਸ. "ਧਾਤੁ ਮੇ ਤਨਿਕ ਹੀ ਕਲੰਕ ਡਾਰੇ ਅਨਿਕ ਬਰਨਮੇਟ ਕਨਕ ਪ੍ਰਕਾਸ ਹੈ." (ਭਾਗੁ ਕ)...
ਕ੍ਰਿ- ਲਗਾਉਣਾ....
ਅ਼. [نُقصان] ਨੁਕ਼ਸਾਨ. ਸੰਗ੍ਯਾ- ਹਾਨਿ. ਜ਼ਿਆਨ. ਕ੍ਸ਼੍ਤਿ। ੨. ਕਮੀ ਘਾਟਾ....
ਦੇਖੋ, ਪਹੁਚਾਨਾ....
ਕ੍ਰਿ- ਭੈ ਕਰਨਾ. ਖ਼ੌਫ਼ ਖਾਣਾ. "ਨਿਰਭਉ ਸੰਗਿ ਤੁਮਾਰੇ ਬਸਤੇ ਇਹੁ ਡਰਨ ਕਹਾਂ ਤੇ ਆਇਆ?" (ਗਉ ਮਃ ੫) ੨. ਸੰਗ੍ਯਾ- ਜਾਨਵਰਾਂ ਦੇ ਡਰਾਉਣ ਲਈ ਖੇਤ ਵਿੱਚ ਖੜਾ ਕੀਤਾ ਬਣਾਉਟੀ ਮਨੁੱਖ ਅਥਵਾ ਭਯੰਕਰ ਪਸ਼ੂ ਆਦਿ. "ਜਿਉ ਡਰਨਾ ਖੇਤ ਮਾਹਿ ਡਰਾਇਆ." (ਗਉ ਮਃ ੫)...