bhaunaभौन
ਦੇਖੋ, ਭਉਣ ਅਤੇ ਭਉਨ.
देखो, भउण अते भउन.
ਸੰ. ਭ੍ਰਮਣ. ਸੰਗ੍ਯਾ- ਚਕ੍ਰ. ਗੇੜਾ. ਗਰਦਿਸ਼. "ਸੂਖ ਸਹਜ ਆਨੰਦ ਗ੍ਰਿਹਭਉਣ." (ਭੈਰ ਮਃ ੫) ਗ੍ਰਹਚਕ੍ਰ. ਰਾਸ਼ਿਚਕ੍ਰ। ੨. ਸੰ. ਭਵਨ. ਘਰ. ਰਹਿਣ ਦੀ ਥਾਂ. "ਨਮੋ ਸਰਬਭਉਣੇ." (ਜਾਪੁ) ਸਭ ਦੇ ਨਿਵਾਸ ਦਾ ਅਸਥਾਨ. ਜਿਸ ਵਿੱਚ ਸਭ ਰਹਿਂਦੇ ਹਨ। ੩. ਸੰ. ਭਵਨ. ਸੰਸਾਰ. ਜਗਤ. "ਤੂ ਨਾਇਕੁ ਸਗਲ ਭਉਣ." (ਮਃ ੫. ਵਾਰ ਮਾਰੂ ੨)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਭਉਣ. "ਕ੍ਰਿਪਾ ਤੇਰੀ ਤਰੇ ਭਉਨ." (ਆਸਾ ਛੰਤ ਮਃ ੫)...