bhūgolaभूगोल
ਪ੍ਰਿਥਿਵੀ ਦਾ ਗੋਲਾ, ਗੋਲਾਕਾਰ ਭੂਮੰਡਲ. ਭੂਚਕ੍ਰ. Terrestrial globe
प्रिथिवी दा गोला, गोलाकार भूमंडल. भूचक्र. Terrestrial globe
ਸੰ. ਸੰਗ੍ਯਾ- ਜੋ ਵਿਸ੍ਤਾਰ ਨੂੰ ਪ੍ਰਾਪਤ ਹੋਵੇ, ਜ਼ਮੀਨ. ਭੂਮਿ. ਧਰਾ. ਦੇਖੋ, ਪ੍ਰਿਥਵੀ....
ਸੰਗ੍ਯਾ- ਗੋਲਾਕਾਰ ਪਿੰਡ। ੨. ਤੋਪ ਦਾ ਗੋਲਾ. "ਗੋਲਾ ਗਿਆਨ ਚਲਾਇਆ." (ਭੈਰ ਕਬੀਰ) ੩. ਗੋੱਲਾ. ਗ਼ੁਲਾਮ. "ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ." (ਮਾਝ ਅਃ ਮਃ ੫) ਦੇਖੋ, ਗੁਲਾਮ। ੪. ਪੇਸ਼ਾਵਰ ਦੇ ਜੁਲਾਹਿਆਂ ਦੀ ਗੋਲਾ ਸੰਗ੍ਯਾ ਹੈ। ੫. ਰਾਜਿਆਂ ਦੀਆਂ ਦਾਸੀਆਂ ਦੇ ਪੁਤ੍ਰ ਭੀ ਗੋਲੇ ਕਹੇ ਜਾਂਦੇ ਹਨ....
ਪ੍ਰਿਥਿਵੀ ਮੰਡਲ. ਭੂਗੋਲ. "ਸੁਰਗ ਮਿਰਤ ਪਇਆਲ ਭੂਮੰਡਲ." (ਧਨਾ ਮਃ ੫)...
ਭੂਮਿ (ਜ਼ਮੀਨ) ਦੀ ਗਰਦਿਸ਼. ਪ੍ਰਿਥਿਵੀ ਦੇ ਘੁੰਮਣ ਦੀ ਕ੍ਰਿਯਾ। ੨. ਦੇਖੋ, ਭੂਗੋਲ....