bhāpa, bhāphaभाप, भाफ
ਸੰ. ਬਾਸ੍ਪ੍. Vapours ਅਬਖ਼ਰਹ. ਹਵਾੜ.
सं. बास्प्. Vapours अबख़रह. हवाड़.
ਅ਼. [ابخرہ] ਬੁਖਾਰ (ਭਾਪ) ਦਾ ਬਹੁ ਵਚਨ....
ਸੰਗ੍ਯਾ- ਹਵਾ ਦਾ ਬੰਦ ਹੋਣਾ. ਹੁੰਮ। ੨. ਭੜਦਾ. ਜ਼ਮੀਨ ਦੀ ਗਰਮ ਭਾਪ....