bhāgavāna, bhāgavantaभागवान, भागवंत
ਵਿ- ਭਾਗ੍ਯਵਾਨ੍. ਭਾਗ੍ਯ ਵਾਲਾ. ਖ਼ੁਸ਼ਨਸੀਬ.
वि- भाग्यवान्. भाग्य वाला. ख़ुशनसीब.
ਵਿ- ਭਾਗ (ਹਿੱਸਾ) ਕਰਨ ਯੋਗ੍ਯ. ਵੰਡਣ ਲਾਇਕ। ੨. ਹਿੱਸੇਦਾਰ। ੩. ਸੰ. ਸੰਗ੍ਯਾ- ਭਲਾ ਬੁਰਾ ਫਲ ਦੇਣ ਵਾਲਾ ਕਰਮ. ਨਸੀਬ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....