bhaganaभगन
ਦੇਖੋ, ਭਗਣ। ੨. ਦੇਖੋ, ਭਾਗਨਾ। ੩. ਸੰ. ਭਗ੍ਨ. ਵਿ- ਭੱਜਾ (ਫੁੱਟਿਆ) ਹੋਇਆ। ੪. ਨਸ੍ਟ ਹੋਇਆ। ੫. ਹਾਰਿਆ ਹੋਇਆ.
देखो, भगण। २. देखो, भागना। ३. सं. भग्न. वि- भॱजा (फुॱटिआ) होइआ। ४. नस्ट होइआ। ५. हारिआ होइआ.
ਵਰਣਿਕ ਗਣ. ਜਿਸ ਦਾ ਰੂਪ ਆਦਿ ਗੁਰੁ ਹੈ। ੨. ਭ (ਤਾਰਾ) ਗਣ. ਤਾਰਿਆਂ ਦਾ ਸਮੂਹ....
ਭਾਗ- ਹਨ. "ਤਿਸਹਿ ਪਰਾਪਤੇ ਜਾਕੈ ਮਸਤਕਿ ਭਾਗਨਾ." (ਮਾਰੂ ਅਃ ਮਃ ੫) ੨. ਕ੍ਰਿ- ਦੌੜਨਾ. ਨੱਠਣਾ....
ਦੇਖੋ, ਭਗਨ ੩. ਅਤੇ ੪....
ਸੰ. ਵਿ- ਨਾਸ਼ ਹੋਇਆ। ੨. ਲੋਪ. ਜੋ ਦਿਖਾਈ ਨਹੀਂ ਦਿੰਦਾ। ੩. ਧਨਹੀਨ. ਨਿਰਧਨ। ੪. ਨੀਚ।...
ਵਿ- ਪਰਾਜੈ ਨੂੰ ਪ੍ਰਾਪਤ ਹੋਇਆ। ੨. ਬਲ ਰਹਿਤ ਹੋਇਆ....