badhūबॱदू
ਦੇਖੋ, ਬਦੌਨੀ। ੨. ਵਿ- ਬਦਨਾਮ.
देखो, बदौनी। २. वि- बदनाम.
ਅ਼. [بدوی] ਬਦਵੀ. ਸੰਗ੍ਯਾ- ਬੱਦੂ. ਅ਼ਰਥ ਦੀ ਇੱਕ ਜੰਗਲੀ ਜਾਤਿ, ਜੋ ਭੀਲਾਂ ਜੇਹੀ ਲੁਟੇਰੀ ਹੈ....
ਫ਼ਾ. [بدنام] ਵਿ- ਜਿਸ ਦਾ ਨਾਮ ਬੁਰਾ ਪ੍ਰਸਿੱਧ ਹੋਗਿਆ ਹੈ. "ਦੁਹਚਾਰਣਿ ਬਦਨਾਉ." (ਮਃ ੩. ਵਾਰ ਸੋਰ)...