ਬੋਟਿ, ਬੋਟੀ

boti, botīबोटि, बोटी


ਸੰਗ੍ਯਾ- ਮਾਸ ਦਾ ਟੁਕੜਾ. "ਬੋਟਿਨ ਲੈ ਨਭ ਗੀਧ ਪਧਾਰੇ." (ਚਰਿਤ੍ਰ ੧)


संग्या- मास दा टुकड़ा. "बोटिन लै नभ गीध पधारे." (चरित्र १)