busaबुस
ਸੰ. ਸੰਗ੍ਯਾ- ਓਸ. ਸ਼ਬਨਮ. ਤ੍ਰੇਲ। ੨. ਭੂਸਾ. ਤੁਸ. ਭੋਹ.
सं. संग्या- ओस. शबनम. त्रेल। २. भूसा. तुस. भोह.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਭੁਸ ੨। ੨. ਸੰ. ਭੂਸਾ. ਸ੍ਰਿੰਗਾਰ ਸਜਾਵਟ. ਦੇਖੋ, ਭੂਸ ੨....