buranāmāबुरनामा
ਸੰ. दुर्नाम. ਅੰਗੂਠੇ ਅਤੇ ਉਂਗਲ ਦਾ ਪਾਕਾ.
सं. दुर्नाम. अंगूठे अते उंगल दा पाका.
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. उङ्गलि- ਅੰਗੁਲਿ. ਦੇਖੋ, ਅੰਗੁਲਿ....
ਪਕ਼. ਪੱਕਿਆ. "ਕੇਲਾ ਪਾਕਾ ਝਾਰਿ." (ਰਾਮ ਕਬੀਰ) ਮੂਰਖਾਂ ਦੇ ਲੇਖੇ ਕੰਡੈਲੀ ਝਾੜੀ ਨਾਲ ਕੇਲਾ ਪੱਕਿਆ ਹੈ। ੨. ਪੁਖ਼ਤਾਕਾਰ. ਭਾਵ- ਤਜਰਬੇਕਾਰ ਅਤੇ ਪੂਰਣ ਵਿਦ੍ਵਾਨ. "ਪਾਕੇ ਸੇਤੀ ਖੇਲ." (ਸ. ਕਬੀਰ) ੩. ਅੰਗੂਠੇ ਜਾਂ ਉਂਗਲ ਦਾ ਫੋੜਾ....