bindāबिंडा
ਸੰਗ੍ਯਾ- ਝੀਂਗੁਰ. ਟੀਡ.
संग्या- झींगुर. टीड.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਝਿਰੁਕਾ ਅਤੇ ਝਿੱਲੀ. ਸੰਗ੍ਯਾ- ਬਿੰਡਾ....
ਦੇਖੋ, ਟਿੱਡਾ। ੨. ਬਿੰਡਾ. ਝਿੱਲੀ. ਦੇਖੋ, ਟੀਡੁ....