bisatāraबिसतार
ਸੰ. ਵਿਸ੍ਤਾਰ. ਸੰਗ੍ਯਾ- ਫੈਲਾਉ। ੨. ਵ੍ਰਿਕ੍ਸ਼੍. ਬਿਰਛ.
सं. विस्तार. संग्या- फैलाउ। २. व्रिक्श्. बिरछ.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਫੈਲਣ ਦਾ ਭਾਵ. ਵਿਸ੍ਤਾਰ Expansion....
वृक्ष. ਜੋ ਕੱਟਣ ਪੁਰ ਭੀ ਪੈਦਾ ਹੋਵੇ, ਰੁਖ ਦਰਖ਼ਤ. ਪਾਦਪ. ਮਹੀਰੁਹ. ਦ੍ਰੁਮ....
ਦੇਖੋ, ਬਿਰਖ ੧....