bilokana, bilokanāबिलोकन, बिलोकना
ਸੰ. ਵਿਲੋਕਨ. ਦੇਖਣਾ। ੨. ਪਰਖਣਾ.
सं. विलोकन. देखणा। २. परखणा.
ਦੇਖੋ, ਬਿਲੋਕਨ....
ਕ੍ਰਿ- ਦ੍ਰਿਸ਼ਿ (ਨਜਰ) ਵਿੱਚ ਲਿਆਉਣਾ. ਵੀਕ੍ਸ਼੍ਣ ਕਰਨਾ. ਅਵਲੋਕਨ ਕਰਨਾ. ਦੇਖੋ, ਵੇਖਣਾ। ੨. ਜਾਂਚਨਾ. ਪੜਤਾਲਣਾ. ਪਰਖਣਾ. "ਸਤਿਗੁਰੁ ਦੇਖਿਆ ਦੀਖਿਆ ਲੀਨੀ." (ਗਉ ਅਃ ਮਃ ੧)...
ਕ੍ਰਿ- ਪਰੀਕ੍ਸ਼੍ਣ. ਧ੍ਯਾਨ ਨਾਲ ਦੇਖਣਾ. ਜਾਚਣਾ. ਪੜਤਾਲਣਾ. ਗੁਣ ਦੋਸ ਦਾ ਵਿਚਾਰ ਕਰਨਾ....