bilāpaबिलाप
ਸੰ. ਵਿਲਾਪ. ਸੰਗ੍ਯਾ- ਬੁਰੀ ਤਰਾਂ ਬੋਲਣਾ। ੨. ਰੌਣਾ। ੩. ਵੈਣ ਪਾਉਣੇ.
सं. विलाप. संग्या- बुरी तरां बोलणा। २. रौणा। ३. वैण पाउणे.
ਦੇਖੋ, ਬਿਲਾਪ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਬੁਰਾ ਦਾ ਇਸਤ੍ਰੀਲਿੰਗ. "ਆਚਾਰੀ ਬੁਟੀਆਹ." (ਮਃ ੧. ਵਾਰ ਸ੍ਰੀ)...
ਸੰ. व्रुवण- ਬ੍ਰੁਵਣ. ਕ੍ਰਿ- ਵਾਰਤਾਲਾਪ ਕਰਨਾ. ਕਹਿਣਾ. "ਬੋਲਹੁ ਸਚਿਨਾਮੁ ਕਰਤਾਰ." (ਪ੍ਰਭਾ ਮਃ ੧) "ਬੋਲਣ ਫਾਦਲੁ ਨਾਨਕਾ." (ਮਃ ੧. ਵਾਰ ਮਾਝ) "ਬੋਲੀਐ ਸਚੁ ਧਰਮੁ." (ਆਸਾ ਫਰੀਦ) ੨. ਸੰਗ੍ਯਾ- ਬੋਲਣੁ. ਕਥਨ। ੩. ਵਾਕ੍ਯ. ਵਚਨ. "ਮੁਹੌ ਕਿ ਬੋਲਣੁ ਬੋਲੀਐ?" (ਜਪੁ)...
ਸੰਗ੍ਯਾ- ਘੁੰਘਰੂ ਆਦਿ ਵਿੱਚ ਧਾਤੁ ਦਾ ਦਾਣਾ, ਜੋ ਖੜਕਕੇ ਧੁਨਿ ਕਰਦਾ ਹੈ। ੨. ਮੋਟਾ ਛਰਰਾ. Buck- shot...
ਸੰਗ੍ਯਾ- ਵਚਨ. ਵਾਕ੍ਯ. ਬਾਣੀ. "ਕੰਨੀ ਸੁਣੈ ਨ ਵੈਣ." (ਸ੍ਰੀ ਮਃ ੧) ੨. ਵਿਲਾਪ. ਕੀਰਨਾ। ੩. ਸੰ. ਬਾਂਸ ਦਾ ਬਣਿਆ ਸਾਮਾਨ। ੪. ਬਾਂਸ ਦਾ ਸਾਮਾਨ ਬਣਾਉਣ ਵਾਲਾ ਕੀਰਾਗਰ....