binatdhīबिणठी
ਵਿਨਸ੍ਟ ਹੋਈ ਦੇਖੋ, ਬਿਣਠ.
विनस्ट होई देखो, बिणठ.
ਵਿ- ਵਿਨਾਸ਼ ਹੋਇਆ। ੨. ਖੋਇਆ ਗਿਆ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰ. ਵਿਨਸ੍ਟ ਵਿ- ਨਾਸ਼ ਹੋਇਆ. ਬਿਨਸਿਆ. "ਵਿਣ ਡਰ ਬਿਣਠੀ ਡਾਰ." (ਓਅੰਕਾਰ) ਕਰਤਾਰ ਦੇ ਭੈ ਬਿਨਾ ਲੋਕਾਂ ਦੀ ਮੰਡਲੀ ਤਬਾਹ ਹੋ ਗਈ....