bigonā, bigonā, bigovanaबिगोणा, बिगोना, बिगोवन
ਸੰ. विगर्हण- ਵਿਗਹਰ੍ਣ. ਨਿੰਦਾ ਕਰਨੀ. ਬਦਨਾਮ ਕਰਨਾ। ੨. ਸੰ. ਵਿਗੋਪਨ. ਲੁਕੋਣਾ. ਛੁਪਾਉਣਾ। ੩. ਲੈ ਕਰਨਾ. ਨਸ੍ਟ ਕਰਨਾ. "ਕਿੰਕਰ ਕੋ ਭ੍ਰਮਜਾਲ ਬਿਗੋਏ." (ਨਾਪ੍ਰ)
सं. विगर्हण-विगहर्ण. निंदा करनी. बदनाम करना। २. सं. विगोपन. लुकोणा. छुपाउणा। ३. लै करना. नस्ट करना. "किंकर को भ्रमजाल बिगोए." (नाप्र)