bigāsaबिगास
ਦੇਖੋ, ਬਿਕਾਸ ਅਤੇ ਵਿਕਾਸ.
देखो, बिकास अते विकास.
ਸੰ. ਵਿਕਾਸ਼ ਅਤੇ ਵਿਕਾਸ. ਸੰਗ੍ਯਾ- ਪ੍ਰਕਾਸ਼. ਚਮਕ। ੨. ਸੁਰਗ। ੩. ਆਕਾਸ਼। ੪. ਪ੍ਰਸੰਨਤਾ। ੫. ਖਿੜਨਾ। ੬. ਫੈਲਾਉ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਪਸਾਰ. ਫੈਲਾਉ। ੨. ਖਿੜਨ (ਪ੍ਰਫੁੱਲ) ਹੋਣ ਦਾ ਭਾਵ। ੩. ਵ੍ਰਿੱਧੀ. ਵਾੱਧਾ। ੪. ਵਿਕਾਸ਼. ਪ੍ਰਕਾਸ਼। ੫. ਆਕਾਸ਼....