biādhhaबिआध
ਸੰ. ਵ੍ਯਾਧ. ਸੰਗ੍ਯਾ- ਸ਼ਿਕਾਰੀ. ਅਹੇੜੀ। ੨. ਦੇਖੋ, ਵ੍ਯਾਧ
सं. व्याध. संग्या- शिकारी. अहेड़ी। २. देखो, व्याध
(ਦੇਖੋ, ਵ੍ਯਧ ਧਾ) ਸੰਗ੍ਯਾ- ਅਹੇਰੀ. ਸ਼ਿਕਾਰੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਸ਼ਿਕਾਰ ਖੇਡਣ ਵਾਲਾ। ੨. ਖ਼ਾ. ਵਿਭਚਾਰੀ. ਪਰਇਸਤ੍ਰੀਗਾਮੀ....