bāvarīबावरी
ਸਿਰੜੀ. ਦਿਵਾਨੀ. ਦੇਖੋ, ਬਾਵਰਾ.
सिरड़ी. दिवानी. देखो, बावरा.
ਵਿ- ਜਿਸ ਦਾ ਸਿਰ ਠਿਕਾਣੇ ਨਹੀਂ ਰਿਹਾ. ਦਿਮਾਗ ਜਿਸ ਦਾ ਫਿਰ ਗਿਆ ਹੈ. ਦੀਵਾਨਾ. ਪਾਗਲ. ਸੁਦਾਈ। ੨. ਹਠੀਆ. ਜਿੱਦੀ....
ਵਿ- ਦੀਵਾਨੀ. ਸਿਰੜੀ. "ਸਾਸੁ ਦਿਵਾਨੀ ਬਾਵਰੀ." (ਓਅੰਕਾਰ) ਭਾਵ ਅਵਿਦ੍ਯਾ ਤੋਂ ਹੈ। ੨. ਸੰਗ੍ਯਾ- ਦੀਵਾਨ ਦਾ ਅਹ਼ੁਦਾ. ਦੀਵਾਨ ਦਾ ਅਧਿਕਾਰ....
ਸੰ. ਵਾਤੂਲ. ਸਿਰੜਾ. ਪਾਗਲ. "ਸੁਣਿ ਮਨ ਭੂਲੇ ਬਾਵਰੇ!" (ਸ੍ਰੀ ਅਃ ਮਃ ੧)...