bātūnī, bātūnīāबातूनी, बातूनीआ
ਵਾਰ੍ਤਾਧਨੀ. ਵਿ- ਸ਼ੇਖੀ ਮਾਰਨ ਵਾਲਾ. ਹਵਾ ਨੂੰ ਗੱਠਾਂ ਦੇਣ ਵਾਲਾ. ਬਕਬਾਦੀ. ਗਪੇੜੂ.
वार्ताधनी. वि- शेखी मारन वाला. हवा नूं गॱठां देण वाला. बकबादी. गपेड़ू.
ਫ਼ਾ. [شیخی] ਸ਼ੇਖ਼ੀ ਸੰਗ੍ਯਾ- ਬਜ਼ੁਰਗੀ ਜਾਹਿਰ ਕਰਨ ਦੀ ਕ੍ਰਿਯਾ. ਫੜ. ਆਕੜ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਅ਼. [ہوا] ਸੰਗ੍ਯਾ- ਪਵਨ. ਵਾਯੁ। ੨. ਇੱਛਾ। ੩. ਹਿਰਸ. ਤ੍ਰਿਸਨਾ। ੪. ਅ਼. [حوا] ਹ਼ੱਵਾ. Eve. ਦੇਖੋ, ਆਦਮ....
ਸੰਗ੍ਯਾ- ਕ਼ਰਜ. ਰਿਣ. ਦੇਖੋ, ਦੈਨ ੫....
ਸੰ. वग्वन. ਵਗ੍ਵਨ. ਵਿ- ਬਹੁਵਾਦੀ. ਬਹੁਤ ਬੋਲਣ ਵਾਲਾ....