bahishataबहिशत
ਫ਼ਾ. [بہشتِ] ਬਹਿਸ੍ਤ. ਸੰਗ੍ਯਾ- ਸ੍ਵਰਗ. ਅਮਰਲੋਕ.
फ़ा. [بہشتِ] बहिस्त. संग्या- स्वरग. अमरलोक.
ਦੇਖੋ, ਬਹਿਸਤ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਸੁਰਗ. "ਨਚ ਦੁਰਲਭੰ ਸ੍ਵਰਗਰਾਜਨਹ." (ਸਹਸ ਮਃ ੫)...
ਸੰਗ੍ਯਾ- ਸ੍ਵਰਗ. ਦੇਵਤਿਆਂ ਦਾ ਲੋਕ। ੨. ਸਾਧੁਸੰਗ. ਸਿੱਖ ਸਮਾਜ....