balocha, balochisatānaबलोच, बलोचिसतान
ਦੇਖੋ, ਬਲੂਚ ਅਤੇ ਬਲੂਚਿਸਤਾਨ.
देखो, बलूच अते बलूचिसतान.
ਸੁੰਨੀ ਸ਼ਾਖਾ ਦੇ ਮੁਸਲਮਾਨਾਂ ਦੀ ਇੱਕ ਜਾਤਿ, ਜਿਸ ਨੂੰ ਬਲੋਚ ਭੀ ਸਦਦੇ ਹਨ. ਇਸੇ ਜਾਤਿ ਤੋਂ ਦੇਸ਼ ਦਾ ਨਾਮ ਬਲੂਚਿਸਤਾਨ ਹੋ ਗਿਆ ਹੈ. ਪੰਜਾਬ ਵਿੱਚ ਊਠ ਰੱਖਣ ਵਾਲੀ ਇੱਕ ਬਲੂਚ ਜਾਤਿ ਹੈ ਜਿਸ ਦਾ ਨਿਕਾਸ ਈਰਾਨ ਤੋਂ ਹੈ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਭਾਰਤ ਦੇ ਉੱਤਰ ਪੱਛਮ ਇੱਕ ਇਲਾਕਾ, ਜਿਸ ਦੇ ਉੱਤਰ ਅਫਗਾਨਿਸਤਾਨ, ਪੂਰਵ ਸਿੰਧੁ ਦੇਸ਼, ਦੱਖਣ ਵੱਲ ਅਰਬ ਦਾ ਸਮੁੰਦਰ, ਅਤੇ ਪੱਛਮ ਪਾਰਸ ਹੈ. ਏਸ ਦੇਸ਼ ਦੀ ਰਾਜਧਾਨੀ ਕ੍ਵੇਟਾ ਹੈ ਅਤੇ ਖ਼ਾਨ ਕਲਾਤ ਆਦਿ ਦੀ ਹੁਕੂਮਤ ਅੰਦਰ ਭੀ ਬਹੁਤ ਹਿੱਸਾ ਹੈ. ਬਲੂਚਿਸਤਾਨ ਦਾ ਰਕਬਾ ੫੪, ੨੨੮, ਵਰਗਮੀਲ ਅਤੇ ਮਰਦੁਮਸ਼ੁਮਾਰੀ ੪੨੧, ੬੭੯ ਹੈ....