ਬਨਜਨਹਾਰਾ, ਬਨਜਾਰਨਿ, ਬਨਜਾਰਾ

banajanahārā, banajārani, banajārāबनजनहारा, बनजारनि, बनजारा


ਸੰਗ੍ਯਾ- ਵਾਣਿਜ੍ਯ ਕਰਨ ਵਾਲਾ. ਵ੍ਯਾਪਾਰੀ. ਵਪਾਰ ਕਰਨ ਵਾਲੀ। ੨. ਦੇਖੋ, ਵਣਜਾਰਾ.


संग्या- वाणिज्य करन वाला. व्यापारी. वपार करन वाली। २. देखो, वणजारा.