badhanasībaबदनसीब
ਫ਼ਾ. [بدنصیب] ਬਦਨਸੀਬ. ਵਿ- ਬੁਰੇ ਨਸੀਬ (ਭਾਗ) ਵਾਲਾ. ਬੁਰੀ ਕਿਸਮਤ ਵਾਲਾ.
फ़ा. [بدنصیب] बदनसीब. वि- बुरे नसीब (भाग) वाला. बुरी किसमत वाला.
ਦੇਖੋ, ਭਾਗਨਾ. "ਦੂਰਹੁ ਹੀ ਤੇ ਭਾਗਿਗਇਓ ਹੈ." (ਦੇਵ ਮਃ ੫) ੨. (ਦੇਖੋ, ਭਜ੍ ਧਾ) ਸੰ. ਸੰਗ੍ਯਾ- ਹਿੱਸਾ. ਟੁਕੜਾ. ਖੰਡ. "ਚਤੁਰ ਭਾਗ ਕਰ੍ਯੋ ਤਿਸੈ." (ਰਾਮਾਵ) ੩. ਭਾਗ੍ਯ. ਕਿਸਮਤ. "ਭਲੇ ਭਾਗ ਜਾਗੇ." (ਗੁਪ੍ਰਸੂ) ੪. ਦੇਸ਼. ਮੁਲਕ "ਹੋਇ ਆਨੰਦ ਸਗਲ ਭਾਗ." (ਮਲਾ ਪੜਤਾਲ ਮਃ ੫)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਬੁਰਾ ਦਾ ਇਸਤ੍ਰੀਲਿੰਗ. "ਆਚਾਰੀ ਬੁਟੀਆਹ." (ਮਃ ੧. ਵਾਰ ਸ੍ਰੀ)...
ਅ਼. [قِسمت] ਸੰਗ੍ਯਾ- ਭਾਗ. ਹਿੱਸਾ। ੨. ਪ੍ਰਾਰਬਧ. ਨਸੀਬ। ੩. ਦੇਸ਼. ਪ੍ਰਾਂਤ. ਇਲਾਕਾ....