ਬਖ਼ਸ਼ਸ਼

bakhashashaबख़शश


ਫ਼ਾ. [بخشش] ਸੰਗ੍ਯਾ- ਦਾਤ. ਦਾਨ। ੨. ਇਨਾਮ। ੩. ਕ੍ਰਿਪਾ. ਮਿਹਰਬਾਨੀ.


फ़ा. [بخشش] संग्या- दात. दान। २. इनाम। ३. क्रिपा. मिहरबानी.