phutīफुॱटी
ਸੰਗ੍ਯਾ- ਕਪਾਹ ਦੇ ਟੀਂਡੇ ਵਿੱਚੋਂ ਫੁੱਟਕੇ ਨਿਕਲੀ ਹੋਈ ਕਪਾਹ ਦੀ ਲੜੀ। ੨. ਦਹੀਂ ਦਾ ਲੋਥੜਾ.
संग्या- कपाह दे टींडे विॱचों फुॱटके निकली होई कपाह दी लड़ी। २. दहीं दा लोथड़ा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਕਰ੍ਪਾਸ. L. Gossypium Herbaceum.”ਦਇਆ ਕਪਾਹ ਸੰਤੋਖ ਸੂਤ." (ਵਾਰ ਆਸਾ)...
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰਗ੍ਯਾ- ਪਰੋਏ ਹੋਏ ਫੁੱਲ ਮਣਕੇ ਆਦਿ ਦੀ ਪੰਕ੍ਤਿ। ੨. ਸ਼੍ਰੇਣੀ. ਕਤਾਰ। ੩. ਸਿਲਸਿਲਾ. ਕ੍ਰਮ....
ਸੰਗ੍ਯਾ- ਮਾਸ ਦਾ ਟੁਕੜਾ. ਬੋਟੀ....