fīlabāna, fuhasha, fuhāshaफ़ीलबान, फ़ुहश, फ़ुह़श
ਅ਼. [فحش] ਵਿ- ਅਸ਼ਲੀਲ. ਜਿਸ ਤੋਂ ਲੱਜਾ (ਸ਼ਰਮ) ਹੋਵੇ। ੨. ਨਾ ਕਹਿਣ ਯੋਗ੍ਯ ਵਾਕ੍ਯ। ੩. ਸੰਗ੍ਯਾ- ਬੇਹਯਾਈ. ਨਿਰਲੱਜਤਾ.
अ़. [فحش] वि- अशलील. जिस तों लॱजा (शरम) होवे। २. ना कहिण योग्य वाक्य। ३. संग्या- बेहयाई. निरलॱजता.
ਸੰ. ਵਿ- ਜੋ ਸ਼ਲੀਲ (ਸ਼ੋਭਾ ਵਾਲਾ) ਨਹੀਂ. ਨਿੰਦਿਤ। ੨. ਸੰਗ੍ਯਾ- ਲੱਜਾ ਪੈਦਾ ਕਰਨ ਵਾਲਾ ਵਾਕ੍ਯ। ੩. ਗਁਵਾਰੀ ਬੋਲੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸ਼ਰਮ. ਦੇਖੋ, ਲਜਾ....
ਫ਼ਾ [شرم] ਸ਼ਰਮ. ਸੰਗ੍ਯਾ- ਲੱਜਾ. "ਰਾਖਹੁ ਸਰਮ ਅਸਾੜੀ ਜੀਉ." (ਮਾਝ ਮਃ ੫) ੨. ਸੰ. श्रम- ਸ਼੍ਰਮ. ਪੁਰੁਸਾਰਥ. ਮਿਹਨਤ. ਉੱਦਮ. ਘਾਲਨਾ. "ਸਰਮ ਖੰਡ ਕੀ ਬਾਣੀ ਰੂਪੁ." (ਜਪੁ) ੩. ਸੰ. शर्मन ਆਨੰਦ. ਖੁਸ਼ੀ. ਸੁਖ....
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਦੇਖੋ, ਵਾਕੁ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....