phālagunaफालगुन
ਸੰ. ਫਾਲ੍ਗੁਨ. ਫੱਗੁਣ ਦਾ ਮਹੀਨਾ। ੨. ਅਰਜੁਨ. ਦੇਖੋ, ਫਲਗੁਣ.
सं. फाल्गुन. फॱगुण दा महीना। २. अरजुन. देखो, फलगुण.
ਸੰਗ੍ਯਾ- ਸੂਰਜ ਦਾ ਇੱਕ ਰਾਸ਼ਿ ਤੇ ਰਹਿਣ ਦਾ ਸਮਾ ਅਤੇ ਚੰਦ੍ਰਮਾ ਦੇ ਦੋ ਪੱਖ. ਵਰ੍ਹੇ ਦਾ ਬਾਰ੍ਹਵਾਂ ਹਿੱਸਾ. ਦੇਖੋ, ਮਾਸ ੧। ੨. ਮਾਹਵਾਰੀ ਤਨਖ੍ਵਾਹ. "ਅਧਿਕ ਮਹੀਨੋ ਅਪਨ ਕਰਾਯੋ." (ਚਰਿਤ੍ਰ ੯੩)...
ਦੇਖੋ, ਅਰਜਨ....
ਸੰ. ਫਾਲ੍ਗੁਨ ਵਿ- ਲਾਲਰੰਗਾ। ੨. ਸੰਗ੍ਯਾ- ਅਰਜੁਨ. ਕੁੰਤੀ ਦਾ ਛੋਟਾ ਪੁਤ੍ਰ। ੩. ਫੱਗੁਣ ਦਾ ਮਹੀਨਾ, ਜਿਸ ਦੀ ਪੂਰਣਮਾਸੀ ਨੂੰ ਚੰਦ੍ਰਮਾ, ਪੂਰਵਾਫਾਲਗੁਨੀ ਅਥਵਾ ਉੱਤਰਾ ਫਾਲਗੁਣੀ ਨਛਤ੍ਰ ਵਿੱਚ ਉਦੇ ਹੋਵੇ....