phānka, phānkarhaफांक, फांकड़
ਸੰਗ੍ਯਾ- ਫਾੜੀ. "ਲਜੀ ਆਂਬ ਫਾਂਕੈਂ." (ਰਾਮਾਵ) ੨. ਖੰਡ. ਟੁਕੜਾ.
संग्या- फाड़ी. "लजी आंब फांकैं." (रामाव) २. खंड. टुकड़ा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਟੁਕੜਾ. ਖੰਡ। ੨. ਫਲ ਦੀ ਫਾਂਕ....
ਸੰਗ੍ਯਾ- ਅੰਬ. ਆਮ੍ਰ. "ਪਾਕਨ ਲਾਗੇ ਆਂਬ." (ਸ. ਕਬੀਰ) ਭਾਵ, ਜਿਗ੍ਯਾਸੀ ਸ਼ੁੱਭ ਗੁਣਾਂ ਨਾਲ ਪ੍ਰਪੱਕ ਹੋਣ ਲਗੇ....
ਸੰਗ੍ਯਾ- ਖੁੱਡ. ਬਿਲ। ੨. ਪਹਾੜ ਜੀ ਖਾਡੀ....
ਸੰਗ੍ਯਾ- ਖੰਡ. ਭਾਗ. ਹ਼ਿੱਸਾ। ੨. ਰੋਟੀ ਦਾ ਹਿੱਸਾ. ਟੁੱਕਰ। ੩. ਰੋਜ਼ੀ. ਉਪਜੀਵਿਕਾ....