prēraप्रेर
ਸੰ. ਚਲਾਉਣਾ. ਧਕੇਲਣਾ.
सं. चलाउणा. धकेलणा.
ਕ੍ਰਿ- ਤੋਰਨਾ. ਹੱਕਣਾ. ਪ੍ਰੇਰਨਾ. ਗਮਨ ਕਰਾਉਣਾ। ੨. ਮਿਟਾਉਣਾ. ਦੂਰ ਕਰਨਾ "ਨ ਚਲੈ ਚਲਾਇਆ." (ਵਾਰ ਮਾਝ ਮਃ ੧) ਕਰਮਫਲ ਕਿਸੇ ਦਾ ਚਲਾਇਆ ਟਲਦਾ ਨਹੀਂ....
ਕ੍ਰਿ- ਧੱਕਾ ਦੇਣਾ. ਠੇਲਣਾ....