ਪ੍ਰਿਸ਼ਟ, ਪ੍ਰਿਸ੍ਟ, ਪਰਿਸ਼ਟ, ਪਰਿਸ਼ਟ

prishata, prista, parishata, parishataप्रिशट, प्रिस्ट, परिशट, परिशट


ਸੰ. पृष्ट. ਵਿ- ਪੁੱਛਿਆ ਹੋਇਆ. ਜਿਸ ਬਾਬਤ ਪ੍ਰਸ਼ਨ ਕੀਤਾ ਗਿਆ ਹੈ। ੨. ਚਾਹਿਆ ਹੋਇਆ. ਮੰਗਿਆ ਹੋਇਆ। ੩. ਦੇਖੋ, ਪ੍ਰਿਸ੍ਠ.


सं. पृष्ट. वि- पुॱछिआ होइआ. जिस बाबत प्रशन कीता गिआ है। २. चाहिआ होइआ. मंगिआ होइआ। ३. देखो, प्रिस्ठ.