ਪ੍ਰਮਾ

pramāप्रमा


ਸੰ. ਸੰਗ੍ਯਾ- ਯਥਾਰਥ ਗਿਆਨ. ਸ਼ੁੱਧ ਗਿਆਨ. ਭ੍ਰਮ ਰਹਿਤ ਬੋਧ। ੨. ਨਿਉਂ. ਬੁਨਿਆਦ। ੩. ਮਾਪ. ਮਿਣਤੀ.


सं. संग्या- यथारथ गिआन. शुॱध गिआन. भ्रम रहित बोध। २. निउं. बुनिआद। ३. माप. मिणती.