ਪ੍ਰਤਿਪਾਦ੍ਯ, ਪਰਤਿਪਾਦ੍ਯ

pratipādhya, paratipādhyaप्रतिपाद्य, परतिपाद्य


ਸੰ. ਵਿ- ਨਿਰੂਪਣ ਕਰਨ ਯੋਗ੍ਯ. ਬਿਆਨ ਕਰਨ ਲਾਯਕ. ਸਮਝਾਉਣ ਯੋਗ੍ਯ। ੨. ਦੇਣ ਯੋਗ੍ਯ.


सं. वि- निरूपण करन योग्य. बिआन करन लायक. समझाउण योग्य। २. देण योग्य.