ਪ੍ਰਣਾਮ

pranāmaप्रणाम


ਸੰਗ੍ਯਾ- ਚੰਗੀ ਤਰਾਂ ਝੁਕਣ ਦੀ ਕ੍ਰਿਯਾ. ਨਮਸਕਾਰ। ੨. ਦੇਖੋ, ਪਰਿਣਾਮ.


संग्या- चंगी तरां झुकण दी क्रिया. नमसकार। २. देखो, परिणाम.