politīkalaपोलिटीकल
ਅੰ. Political. ਵਿ- ਰਾਜਨੀਤਿ ਸੰਬੰਧੀ. ਦੇਸ਼ ਦੇ ਪ੍ਰਬੰਧ (ਸਿਯਾਸਤ) ਮੁਤੱਲਿਕ. ਰਿਆਸਤੀ.
अं. Political. वि- राजनीति संबंधी. देश दे प्रबंध (सियासत) मुतॱलिक. रिआसती.
ਸੰਗ੍ਯਾ- ਰਾਜਾ ਦੀ ਉਹ ਰੀਤਿ ਅਤੇ ਵਿਦ੍ਯਾ, ਜਿਸ ਨਾਲ ਰਾਜ ਦਾ ਪ੍ਰਬੰਧ ਉੱਤਮ ਢੰਗ ਨਾਲ ਚਲਾਇਆ ਜਾ ਸਕੇ। ੨. ਰਾਜਨੀਤਿ ਦੱਸਣ ਵਾਲਾ ਸ਼ਾਸਤ੍ਰ. ਦੇਖੋ, ਨੀਤਿ ਅਤੇ ਨੀਤਿਸ਼ਾਸਤ੍ਰ....
ਸੰ. सम्बन्धिन ਵਿ- ਸੰਬੰਧ ਰੱਖਣ ਵਾਲਾ. ਮੇਲੀ। ੨. ਰਿਸ਼ਤੇਦਾਰ. ਨਾਤੀ. ਸਾਕ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਸੰ. ਸੰਗ੍ਯਾ- ਦ੍ਰਿੜ੍ਹ ਬੰਧਨ। ੨. ਰੱਸੀ. ਡੋਰੀ। ੩. ਇੰਤਜਾਮ. ਬੰਦੋਬਸ੍ਤ। ੪. ਪਰਸਪਰ ਸੰਬੰਧ। ੫. ਐਸੀ ਕਾਵ੍ਯਰਚਨਾ, ਜਿਸ ਦੇ ਪ੍ਰਸੰਗਾਂ ਦਾ ਸਿਲਸਿਲਾ ਉੱਤਮ ਰੀਤਿ ਨਾਲ ਹੋਵੇ....
ਅ਼. [مُتعلُق] ਵਿ- ਤਅ਼ੱਲੁਕ਼ (ਸੰਬੰਧ) ਰੱਖਣ ਵਾਲਾ....