pairēपैरे
ਦੇਖੋ, ਪੈਰਣ.
देखो, पैरण.
ਕ੍ਰਿ- ਪਯ (ਜਲ) ਤਰਣ. ਪ੍ਲਵਨ ਕਰਨਾ. ਪਾਣੀ ਵਿੱਚ ਤਰਨਾ. "ਪੈਰਨ ਪਾਰ ਨ ਪਾਵਹਿ ਬਾਹੂ." (ਨਾਪ੍ਰ) "ਪੈਰੇ ਸਮਰ ਸਮੁਦ੍ਰ ਬਹੁ ਮਹਾਰਥੀ ਬਲ ਧਾਮ." (ਕ੍ਰਿਸਨਾਵ) ਜਿਸ ਨੇ ਬਹੁਤ ਯੁੱਧਰੂਪ ਸਮੁੰਦਰ ਤਰੇ ਹਨ, ਭਾਵ- ਜਿਸ ਨੇ ਅਨੇਕ ਜੰਗ ਫਤੇ ਕੀਤੇ ਹਨ। ੨. ਪ੍ਰਵੇਸ਼ ਕਰਨਾ. ਪੈਠਣਾ....