paitdhiपैठि
ਕ੍ਰਿ. ਵਿ- ਪ੍ਰਵਿਸ੍ਟ ਹੋਕੇ. ਪੈਠਕੇ. ਦਾਖ਼ਿਲ ਹੋਕਰ.
क्रि. वि- प्रविस्ट होके. पैठके. दाख़िल होकर.
ਵਿ- ਪ੍ਰਵੇਸ਼ ਹੋਇਆ. ਪੈਠਾ. ਘੁਸਿਆ ਹੋਇਆ....
ਅ਼. [داخل] ਵਿ- ਪ੍ਰਵੇਸ਼ ਹੋਇਆ. ਸਾਥ ਮਿਲਿਆ....