pēshābaपेशाब
ਫ਼ਾ. [پیشاب] ਸੰਗ੍ਯਾ- ਮੂਤ੍ਰ. ਮੂਤ. ਸੰ- ਪ੍ਰਸ੍ਰਾਵ ਜਾਂ ਪਯਸ੍ਰਾਵ.
फ़ा. [پیشاب] संग्या- मूत्र. मूत. सं- प्रस्राव जां पयस्राव.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਮੂਤ ੩....
ਸੰ. ਵਿ- ਕਾਮ ਨਾਲ ਵਿਆਕੁਲ। ੨. ਸੰਗ੍ਯਾ- ਤੀਲੀਆਂ ਦੀ ਬੁਣੀ ਹੋਈ ਟੋਕਰੀ। ੩. ਸੰ. ਮੂਤ੍ਰ. ਪੇਸ਼ਾਬ. "ਮੂਤ ਪਲੀਤੀ ਕਪੜੁ ਹੋਇ." (ਜਪੁ)...
ਸੰ. ਪ੍ਰ- ਸ਼੍ਰੁ ਸੰਗ੍ਯਾ- ਵਹਾਉ। ੨. ਪਾਣੀ ਦਾ ਵਹਾਉ. ਨਦੀ. ਨਾਲਾ। ੩. ਪਸੀਨਾ ਚੁਇਣ ਦਾ ਭਾਵ। ੪. ਪੇਸ਼ਾਬ. ਮੂਤ੍ਰ....
ਦੇਖੋ, ਜਾ ੨. "ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ." (ਮਲਾ ਮਃ ੩) ੨. ਜਾਨ ਦਾ ਸੰਖੇਪ। ੩. ਅਜ਼- ਆਂ ਦਾ ਸੰਖੇਪ. ਉਸ ਤੋਂ....