pētikāपेटिका
ਸੰ. ਸੰਗ੍ਯਾ- ਪੇਟੀ. ਪਿਟਾਰੀ. ਸੰਦੂਕਚੀ.
सं. संग्या- पेटी. पिटारी. संदूकची.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਦੇਖੋ, ਪੇਟਿਕਾ। ੨. ਪੇਟ ਪੁਰ ਬੰਨ੍ਹਣ ਦਾ ਚੌੜਾ ਤਸਮਾ ਅਥਵਾ ਵਸਤ੍ਰ। ੩. ਛਾਤੀ ਅਤੇ ਪੇਟ ਦੇ ਮੱਧ ਦਾ ਅਸਥਾਨ। ੪. ਡਿੰਗ. ਰਸਦ. ਪੇਟ ਭਰਨ ਦੀ ਸਾਮਗ੍ਰੀ....
ਸੰਗ੍ਯਾ- ਪਿਟਕ. ਪਿਟਕਾ ਬਾਂਸ ਬੈਤ ਆਦਿ ਦਾ ਸੰਦੂਕ ਡੱਬਾ ਆਦਿ....